Tuesday, September 17, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

Ferozepur 'ਚ ਵੱਡੀ ਵਾਰਦਾਤ ! ਘਰ ਦੇ ਬਾਹਰ ਬੈਠੇ ਆੜ੍ਹਤੀਏ ਨੂੰ ਮਾਰੀਆਂ ਗੋਲ਼ੀਆਂ, ਤੀਹਰੇ ਕਤਲ ਦੇ ਮੁਲਜ਼ਮ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਦੂਰ

September 06, 2024 03:26 PM

ਫਿਰੋਜ਼ਪੁਰ : ਬੀਤੇ ਕੁਝ ਦਿਨਾਂ ਤੋਂ ਫਿਰੋਜ਼ਪੁਰ 'ਚ ਲਾਅ ਐਂਡ ਆਰਡਰ 'ਆਊਟ ਆਫ ਆਰਡਰ' ਹੋਇਆ ਨਜ਼ਰ ਆ ਰਿਹਾ ਹੈ। ਅਜੇ ਬੀਤੇ ਮੰਗਲਵਾਰ ਨੂੰ ਵਾਪਰੀ ਤੀਹਰੇ ਕਤਲ ਕਾਂਡ ਦੀ ਵਾਰਦਾਤ ਦੇ ਮੁਲਜ਼ਮ ਪੁਲਿਸ ਦੇ ਹੱਥੇ ਚੜ੍ਹੇ ਵੀ ਨਹੀਂ ਸਨ ਕਿ ਸ਼ੁੱਕਰਵਾਰ ਦੁਪਹਿਰ ਮੋਟਰਸਾਈਕਲ ਸਵਾਰ ਦੋ ਸ਼ੂਟਰਾਂ ਵੱਲੋਂ ਆਪਣੇ ਘਰ ਦੇ ਬਾਹਰ ਬੈਠੇ ਇਕ ਆੜ੍ਹਤੀਏ ਨੂੰ ਗੋਲ਼ੀਆਂ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਜ਼ਖ਼ਮੀ ਆੜ੍ਹਤੀਏ ਦੀ ਪਛਾਣ ਗੁਰਮੀਤ ਸਿੰਘ ਵਜੋਂ ਹੋਈ ਹੈ।ਗੋਲ਼ੀਆਂ ਦੀ ਆਵਾਜ਼ ਸੁਣ ਕੇ ਮੌਕੇ 'ਤੇ ਪਹੁੰਚੇ ਗੁਆਂਢੀਆਂ ਵੱਲੋਂ ਗੁਰਮੀਤ ਸਿੰਘ ਨੂੰ ਸਥਾਨਕ ਨਿੱਜੀ ਹਸਪਤਾਲ ਵਿਖੇ ਪਹੁੰਚਾਇਆ ਗਿਆ। ਹਸਪਤਾਲ ਦੇ ਐਮਰਜੈਂਸੀ ਡਾਕਟਰਾਂ ਅਨੁਸਾਰ ਇਕ ਗੋਲੀ ਗੁਰਮੀਤ ਸਿੰਘ ਦੀ ਗਰਦਨ 'ਚ ਵੱਜ ਕੇ ਮੂੰਹ 'ਚੋਂ ਨਿਕਲ ਗਈ ਹੈ। ਪੱਤਰਕਾਰਾਂ ਵੱਲੋਂ ਖਬਰ ਮਿਲਣ ਤੋਂ ਅੱਧਾ ਘੰਟਾ ਬਾਅਦ ਬਾਰਡਰ ਰੋਡ ਚੌਂਕੀ, ਬਾਰੇ ਕੇ ਚੌਂਕੀ ਤੇ ਥਾਣਾ ਸਦਰ ਦੇ ਮੁਲਾਜ਼ਮ ਨਿੱਜੀ ਹਸਪਤਾਲ ਵਿਖੇ ਪਹੁੰਚੇ। ਫਿਲਹਾਲ ਪੁਲਿਸ ਵੱਲੋਂ ਜ਼ਖ਼ਮੀ ਗੁਰਮੀਤ ਸਿੰਘ ਦੇ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੀ ਪੁਲਿਸ ਕਿਸੇ ਦਿਸ਼ਾ ਵੱਲ ਪੈਰ ਪੁੱਟਣ ਦੀ ਗੱਲ ਕਰ ਰਹੀ ਹੈ।

Have something to say? Post your comment

More From Punjab

ਟੈਂਕਰਾਂ ’ਚੋਂ ਪੈਟਰੋਲ ਡੀਜਲ ਚੋਰੀ ਕਰਕੇ ਇੰਥਨੋਲ ਮਿਲਾਉਣ ਵਾਲੇ ਚਾਰ ਵਿਅਕਤੀ ਕਾਬੂ

'ਰਵਨੀਤ ਬਿੱਟੂ ਅਹਿਸਾਨ ਫਰਾਮੋਸ਼ ਆਦਮੀ', ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਭੜਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ

ਧਮਾਕੇ ਮਗਰੋਂ ਹੈਪੀ ਪਸ਼ੀਆਂ ਨੇ ਟਾਰਗੇਟ ਪੂਰਾ ਕਰਨ ਵਾਲਿਆਂ ਤੋਂ ਬਣਾ ਲਈ ਸੀ ਦੂਰੀ, ਮੁਲਜ਼ਮ ਰੋਹਨ ਤੇ ਵਿਸ਼ਾਲ ਨੇ ਖੋਲ੍ਹੇ ਭੇਦ

ਜ਼ੀਰਕਪੁਰ 'ਚ ਫਲੈਟ ਦਿਵਾਉਣ ਬਹਾਨੇ ਤਿੰਨ ਜਣਿਆਂ ਨਾਲ ਕਰੋੜਾਂ ਦੀ ਠੱਗੀ, ਪੰਜ ਵਿਅਕਤੀਆਂ ਖਿਲਾਫ਼ ਧੋਖਾਧੜੀ ਦਾ ਕੇਸ ਦਰਜ

ਸੱਤਾ ਧਿਰ ਨੂੰ ਜਬਰਦਸਤ ਝਟਕਾ, ਹਾਈਕੋਰਟ ਨੇ ਗੁਰਜੀਤ ਸਿੰਘ  ਰਾਮਣਵਾਸੀਆ ਨੂੰ ਹੀ ਮੰਨਿਆ ਪ੍ਰਧਾਨ---  ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀ, ਫੈਸਲੇ ਨੇ ਵੀ ਸੱਚ ਝੂਠ ਦਾ ਨਿਤਾਰਾ ਕਰ ਦਿੱਤਾ ਹੈ-ਗੁਰਜੀਤ ਸਿੰਘ ਔਲਖ 

ਜਮਹੂਰੀਅਤ ਬਹਾਲ ਮੁਜ਼ਾਹਰੇ ਦੇ ਸਮੇਂ ਮਾਨਯੋਗ ਗੁਰਜੰਟ ਸਿੰਘ ਕੱਟੂ ਜੀ, ਪ੍ਰੋ ਮਹਿੰਦਰਪਾਲ ਸਿੰਘ ਜੀ ਅਤੇ ਅੰਮ੍ਰਿਤਪਾਲ ਸਿੰਘ ਸੰਧਰਾ ਜੀ ਨੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਦੀ ਕਿਤਾਬ “ਸੰਘਰਸ਼ ਦਾ ਦੌਰ” ਦੀ ਕੀਤੀ ਸਰਾਹਣਾ

38 ਸਾਲਾ ਨੌਜਵਾਨ ਨੇ ਲਾਇਸੈਂਸੀ ਅਸਲੇ ਨਾਲ ਖ਼ੁਦ ਨੂੰ ਮਾਰੀ ਗੋਲ਼ੀ

ਸੁਪਰੀਮ ਕੋਰਟ ਦੇ ਜ਼ਮਾਨਤੀ ਫੈਸਲੇ ਨੇ ਸਾਬਤ ਕੀਤਾ ਕੇਜਰੀਵਾਲ ਦੀ ਗ੍ਰਿਫਤਾਰੀ BJP ਦੀ ਸਾਜ਼ਿਸ਼ ਸੀ - AAP

ਅੱਤਵਾਦੀ ਹੈਪੀ ਦੇ ਗੁਰਦਾਸਪੁਰ, ਅਜਨਾਲਾ ਤੇ ਰਮਦਾਸ 'ਚ 35 ਤੋਂ ਵੱਧ ਗੁਰਗੇ ਸਰਗਰਮ, ਪੰਜਾਬ 'ਚ ਅੱਤਵਾਦੀ ਵਾਰਦਾਤਾਂ ਨੂੰ ਦਿੰਦੇ ਹਨ ਅੰਜਾਮ

ਏਡਿਡ ਸਕੂਲ ਦੇ ਅਨਏਡਿਡ ਸਟਾਫ ਨੇ CM Mann ਦੀ ਕੋਠੀ ਅੱਗੇ ਕੀਤੀ ਰੈਲੀ, Police ਨੇ ਸੜਕ ਦੇ ਦੋਵੇਂ ਪਾਸੇ ਲਾਏ ਬੈਰੀਕੇਡ