Sunday, February 23, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਚਿੱਠੀਆਂ ਅਤੇ ਡਿਪੋਰਟੇਸ਼ਨ ਦੀ ਆੜ ਹੇਠ ਸ਼ੋਸ਼ਲ ਮੀਡੀਆ ’ਤੇ ਕੀਤੀ ਜਾ ਰਹੀ ਹੈ ਸ.ਸਿਮਰਨਜੀਤ ਸਿੰਘ ਮਾਨ ਦੀ ਕਿਰਦਾਰਕੁਸ਼ੀ - ਯੂਨਾਈਟਿਡ ਖਾਲਸਾ ਦਲ

ਸੁਖਬੀਰ ਬਾਦਲ ਆਪਣੇ ਪਿਤਾ ਵਾਂਗ ਅਕਾਲ ਤਖਤ ਸਾਹਿਬ ਤੋਂ ਬਾਗੀ ਹੋ ਗਿਆ-ਭਾਈ ਮਾਝੀ --ਹੁਕਮਨਾਮੇ ਤੋ ਮੁਨਕਰ ਹੋਏ ਖੁਦਗਰਜਾਂ ਦੇ ਟੋਲੇ ਨੂੰ ਸਿੱਖ ਕੌਮ ਮੂੰਹ ਨਹੀਂ ਲਾਵੇਗੀ

ਅੰਮ੍ਰਿਤਸਰ ਛਾਉਣੀ ਨੇੜੇ ਹੋਏ ਧਮਾਕੇ ਕਾਰਨ ਮਚੀ ਤਰਥੱਲੀ, ਗੈਂਗਸਟਰ ਹੈਪੀ ਨੇ ਲਈ ਜ਼ਿੰਮੇਵਾਰੀ; ਸੀਸੀਟੀਵੀ ਫੁਟੇਜ ਦੀ ਜਾਂਚ ਜਾਰੀ

ਧੋਖਾਧੜੀ ਦਾ ਵਿਲੱਖਣ ਢੰਗ, ਫਰਜ਼ੀ ਅਦਾਲਤ ਰਚ ਕੇ 7 ਕਰੋੜ ਦੀ ਠੱਗੀ, ਹਾਈ ਕੋਰਟ ਨੇ ਅਗਾਉਂ ਜ਼ਮਾਨਤ ਕੀਤੀ ਰੱਦ

ਸਪਾ ਸੈਂਟਰਾਂ ’ਚ ਚੱਲ ਰਿਹਾ ਸੀ ਦੇਹ ਵਪਾਰ, ਪੁਲਿਸ ਨੇ ਮਾਰਿਆ ਛਾਪਾ, 16 ਔਰਤਾਂ ਤੇ 24 ਵਿਅਕਤੀ ਗ੍ਰਿਫਤਾਰ

ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਐਮਰਜੈਂਸੀ ਵਿਭਾਗ ਦੀ ਵੀਡੀਓ ਆਈ ਸਾਹਮਣੇ, ਕਰੀਬ ਡੇਢ ਘੰਟਾ ਮਰੀਜ਼ ਨੇ ਇਲਾਜ ਲਈ ਡਾਕਟਰਾਂ ਦੇ ਕੱਢੇ ਤਰਲੇ

ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ....., ਕਿਹਾ- ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਚਾਰਦੀਵਾਰ ਤੱਕ ਸੀਮਿਤ

ਸ਼੍ਰੀ ਵਿਸ਼ਵਕਰਮਾ ਕਾਰ ਰਿਪੇਅਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਮਿਸਤਰੀ ਮੇਵਾ ਸਿੰਘ ਬਣੇ

ਮੋਹਾਲੀ 'ਚ ਵਿਦਿਆਰਥੀ ਨੂੰ ਕਿਡਨੈਪ ਕਰਕੇ ਗਨ ਪੁਆਇੰਟ 'ਤੇ ਕੀਤਾ ਕੁਕਰਮ, ਪ੍ਰਾਈਵੇਟ ਪਾਰਟ 'ਚ ਪਾਈ ਸੋਟੀ; ਫਿਰ ਜਣਨ ਅੰਗਾਂ 'ਤੇ ਲਾਇਆ ਕਰੰਟ

ਸੰਸਕ੍ਰਿਤ ਕਾਲਜ ਖੰਨਾ 'ਚ ਇਕ ਵਿਦਿਆਰਥੀ ਵੱਲੋਂ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਬੀਏ ਪਹਿਲੇ ਸਾਲ ਦਾ ਵਿਦਿਆਰਥੀ ਸੀ ਮ੍ਰਿਤਕ

ਗੁਰਦਾਸਪੁਰ 'ਚ ਮਸਜਿਦ ਦੀ ਉਸਾਰੀ ਨੂੰ ਲੈ ਕੇ ਵਿਵਾਦ, ਸ਼ਿਵ ਸੈਨਾ ਨੇ ਜਤਾਇਆ ਵਿਰੋਧ; ਜ਼ਮੀਨ 'ਤੇ ਕਬਜ਼ਾ ਕਰਨ ਦਾ ਇਲਜ਼ਾਮ

ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਲਈ ਕੀ ਕਰਨ ਜਾ ਰਹੀ ਹੈ ਕਾਂਗਰਸ ! ਵੜਿੰਗ ਨੇ 2027 ਦੀ ਦੱਸੀ ਯੋਜਨਾ

ਸਾਬਕਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ, ਕੀਤੀ ਸਰਬਤ ਦੇ ਭਲੇ ਦੀ ਅਰਦਾਸ

ਪੰਜਾਬ ’ਚ ਗ਼ੈਰ-ਕਾਨੂੰਨੀ ਮਾਈਨਿੰਗ ਨਾਲ ਨਜਿੱਠਣ ’ਚ ਸਰਕਾਰ ਨਾਕਾਮ, ਹਾਈ ਕੋਰਟ ਨੇ ਕੀਤੀ ਤਲਖ਼ ਟਿੱਪਣੀ

ਮੇਵਾ ਸਿੰਘ ਬਣੇ ਐਸੋਸੀਏਸ਼ਨ ਦੇ ਪ੍ਰਧਾਨ, ਅਵਤਾਰ ਸਿੰਘ ਜਨਰਲ ਸਕੱਤਰ ਅਤੇ ਜਗਤਾਰ ਸਿੰਘ ਖਜਾਨਚੀ ਨਿਯੁਕਤ

ਦੋ ਭਰਾਵਾਂ ਦੀ ਲੜਾਈ ਹਟਾਉਣ ਗਏ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਬਰਾਤ ਲੈ ਕੇ ਨਹੀਂ ਪੁੱਜਾ NRI ਲਾੜਾ, ਲੜਕੀ ਦਾ ਪਰਿਵਾਰ ਕਰਦਾ ਰਿਹਾ ਉਡੀਕ; SSP ਕੋਲ ਕੀਤੀ ਸ਼ਿਕਾਇਤ

ਕੇਂਦਰ ਨੇ SKM ਦੇ ਆਗੂਆਂ ਤੇ ਪੰਜਾਬ ਦੇ ਮੰਤਰੀਆਂ ਨਾਲ 22 ਨੂੰ ਮੁੜ ਰੱਖੀ ਮੀਟਿੰਗ, ਕੇਂਦਰੀ ਖੇਤੀ ਮੰਤਰਾਲੇ ਨੇ ਕਿਸਾਨਾਂ ਨੂੰ ਭੇਜਿਆ ਸੱਦਾ

ਚੀਮਾ ਮੰਡੀ 'ਚ ਕਿਸਾਨ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਜੀਵਨ ਲੀਲ੍ਹਾ ਕੀਤੀ ਖ਼ਤਮ, ਕਰਜ਼ੇ ਕਾਰਨ ਸੀ ਪਰੇਸ਼ਾਨ

ਇੱਕ ਕਰੋੜ ਦੀ ਲਾਗਤ ਨਾਲ ਬਣਨ ਵਾਲੇ ਇਨਡੋਰ ਸਟੇਡੀਅਮ ਦੀ ਜਗ੍ਹਾ ਤਬਦੀਲ ਹੁਣ ਪੱਕੇ ਬਾਗ਼ ਵਿੱਚ ਬਣੇਗਾ ਇਨਡੋਰ ਸਟੇਡੀਅਮ

ਬਾਬਾ ਪੰਕਜ ਗੌਤਮ ਦੇ ਜਨਮਦਿਨ ’ਤੇ ਦਰਬਾਰ ’ਚ ਕੇਕ ਕੱਟਿਆ, ਸ਼ਰਧਾਲੂਆਂ ਨੇ ਦਿੱਤੀ ਵਧਾਈ

ਫ਼ਰਜ਼ੀ ਏਜੰਟਾਂ ਖਿਲਾਫ਼ ਕੀਤੀ ਜਾ ਰਹੀ ਕਾਰਵਾਈ ਤਹਿਤ ਭੁਲੱਥ 'ਚ ਟ੍ਰੈਵਲ ਏਜੰਸੀ ਦੇ ਦਫਤਰ ਨੂੰ ਕੀਤਾ ਸੀਲ

ਸਿਹਤ ਮੰਤਰੀ ਵੱਲੋਂ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਤੇ ਚਨਾਰਥਲ ਕਲਾਂ ਵਿਖੇ ਰਾਤ ਸਮੇਂ ਐਮਰਜੰਸੀ ਸੇਵਾਵਾਂ ਦੀ ਅਚਨਚੇਤ ਚੈਕਿੰਗ

ਆਈਡੀ 'ਤੇ ਮੁਟਿਆਰ ਦੀ ਫੋਟੋ ਲਗਾ ਕੇ ਲਿਖ ਦਿੱਤਾ ਪੇਡ----, ਅੰਮ੍ਰਿਤਸਰ ਦੇ ਰਹਿਣ ਵਾਲੇ ਦੋ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ

ਕਾਊਂਟਰ ਇੰਟੈਲੀਜੈਂਸ ਟੀਮ ਦੀ ਵੱਡੀ ਸਫਲਤਾ, 10 ਕਿਲੋ ਹੈਰੋਇਨ ਸਮੇਤ ਇਕ ਤਸਕਰ ਗ੍ਰਿਫ਼ਤਾਰ

ਕੇਂਦਰੀ ਰਾਜ ਮੰਤਰੀ ਬਿੱਟੂ ਪਹੁੰਚੇ CM ਰਿਹਾਇਸ਼, ਸੁਰੱਖਿਆ ਕਰਮੀਆਂ ਨੇ ਅੰਦਰ ਜਾਣ ਦੀ ਨਾ ਦਿੱਤੀ ਇਜਾਜ਼ਤ, ਹੋਈ ਜ਼ਬਰਦਸਤ ਬਹਿਸ

NDRF ਦੀ ਮਹਿਲਾ ਸਿਪਾਹੀ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ, ਨਹੀਂ ਮਿਲਿਆ ਕੋਈ ਸੁਸਾਈਡ ਨੋਟ

ਫਿਰ ਵਿਗੜੀ ਡੱਲੇਵਾਲ਼ ਦੀ ਸਿਹਤ, ਕਿਸਾਨ ਦਿੱਲੀ ਕੂਚ ਲਈ ਬਜ਼ਿੱਦ, ਕੇਂਦਰ ਸਰਕਾਰ ਪੰਜ ਫ਼ਸਲਾਂ ’ਤੇ ਐੱਮਐੱਸਪੀ ਲਈ ਮੰਨੀ; ਕਿਸਾਨ 21 ’ਤੇ ਅੜੇ

ਸਾਬਕਾ ਉੁਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਧੀ ਹਰਕੀਰਤ ਕੌਰ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਪੁੱਜੇ ਕਈ ਵੀਆਈਪੀ

AAP ਸੁਪਰੀਮੋ ਦਾ ਧਿਆਨ ਹੁਣ ਪੰਜਾਬ ਵੱਲ ਕੇਂਦਰਿਤ, ਵਿਧਾਇਕਾਂ ਤੋਂ ਬਾਅਦ ਜ਼ਿਲ੍ਹਾ ਪ੍ਰਧਾਨਾਂ ਨਾਲ ਕੀਤੀ ਮੀਟਿੰਗ

ਦੋ ਮੋਟਰਸਾਈਕਲਾਂ ਦੀ ਟੱਕਰ ’ਚ ਪਤੀ, ਪਤਨੀ ਸਣੇ ਤਿੰਨ ਦੀ ਮੌਤ,ਇਕ ਗੰਭੀਰ ਜ਼ਖ਼ਮੀ, ਪੁਲਿਸ ਜਾਂਚ ਸ਼ੁਰੂ

ਪੁਲਿਸ ਥਾਣਿਆਂ ਤੋਂ ਬਾਅਦ ਹੁਣ ਪੁਲਿਸ ਮੁਲਾਜ਼ਮ ਦੇ ਘਰ ਨੇੜੇ ਹੋਇਆ ਧਮਾਕਾ, ਗੈਂਗਸਟਰ ਹੈਪੀ ਪਸ਼ੀਆਂ ਨੇ ਲਈ ਜ਼ਿੰਮੇਵਾਰੀ

ਪੰਜ+ਆਬ ਜ਼ਿਲ੍ਹਾ ਪ੍ਰੈਸ ਕਲੱਬ ਬਰਨਾਲਾ ਦੀ ਹੋਈ ਚੋਣ, ਬਘੇਲ ਸਿੰਘ ਧਾਲੀਵਾਲ ਬਣੇ ਪ੍ਰਧਾਨ --ਕੁਲਦੀਪ ਗਰੇਵਾਲ ਜਨਰਲ ਸਕੱਤਰ ਅਤੇ ਕਪਿਲ ਗਰਗ ਖਜਾਨਚੀ ਨਿਯੁਕਤ

ਲੁਧਿਆਣਾ ਦੀ ਇੱਕ ਸਾਈਕਲ ਫੈਕਟਰੀ 'ਚ ਲੱਗੀ ਅੱਗ, ਇੱਕ ਬੱਚੇ ਦੀ ਮੌਤ, ਦੋ ਨੂੰ ਕਰਵਾਇਆ ਹਸਪਤਾਲ ਦਾਖ਼ਲ

ਨਜਾਇਜ਼ ਸਬੰਧਾਂ ਦੇ ਚਲਦੇ ਸੁਪਾਰੀ ਦੇ ਕੇ ਪਤੀ ਨੇ ਹੀ ਕਰਵਾਈ ਸੀ ਪਤਨੀ ਦੀ ਹੱਤਿਆ, ਕਾਰੋਬਾਰੀ ਤੇ ਉਸ ਦੀ ਗਰਲਫਰੈਂਡ ਸਮੇਤ ਛੇ ਮੁਲਜ਼ਮ ਗ੍ਰਿਫ਼ਤਾਰ

ਪਿੰਡ ਠੂਠਗੜ੍ਹ 'ਚ ਨਵਵਿਆਹੁਤਾ ਦੀ ਭੇਤਭਰੀ ਹਾਲਤ 'ਚ ਮੌਤ, ਪੇਕੇ ਪਰਿਵਾਰ ਨੇ ਜ਼ਹਿਰ ਦੇ ਕੇ ਮਾਰਨ ਦਾ ਲਗਾਇਆ ਦੋਸ਼

112 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚਿਆ ਅਮਰੀਕਾ ਦਾ ਤੀਜਾ ਜਹਾਜ਼, ਹਰਿਆਣਾ ਸਰਕਾਰ ਨੇ ਲੋਕਾਂ ਲਈ ਭੇਜੀ ਬੱਸ

SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਿੱਤਾ ਅਸਤੀਫ਼ਾ, ਜਾਣੋ ਕੀ ਰਿਹਾ ਕਾਰਨ

ਘਰੇਲੂ ਝਗੜੇ ਕਾਰਨ ਇੱਕ ਪਿਤਾ ਨੇ ਆਪਣੇ ਇਕਲੌਤੇ ਪੁੱਤਰ ਦੀ ਗੋਲ਼ੀ ਮਾਰ ਕੇ ਕਰ ਦਿੱਤੀ ਹੱਤਿਆ, ਘਰ ਦਾ ਇਕਲੌਤਾ ਚਿਰਾਗ ਬੁੱਝਿਆ

ਪੰਜਾਬ ਪੁਲਿਸ ਦੇ SHO ਨੇ ਕਬਾੜੀ ਤੋਂ ਮੰਗੀ 5 ਲੱਖ ਰੁਪਏ ਦੀ ਰਿਸ਼ਵਤ, ਪਤਨੀ ਤੇ ਬੱਚਿਆਂ ਨੂੰ ਜ਼ਬਰਦਸਤੀ ਹਿਰਾਸਤ 'ਚ ਰੱਖਣ ਦਾ ਵੀ ਦੋਸ਼

12345678910...
Advertisement