Tuesday, September 17, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਬਡਬਰ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਹਮਲਾ ਕਰਕੇ ਪਿਓ ਪੁੱਤ ਨੂੰ ਕੀਤਾ ਗੰਭੀਰ ਜਖਮੀ

September 06, 2024 04:55 PM

ਧਨੌਲਾ, 6 ਸਤੰਬਰ (ਚਮਕੌਰ ਸਿੰਘ ਗੱਗੀ)-ਬਡਬਰ ਟੋਲ ਪਲਾਜ਼ਾ ਦੇ ਕਰਮਚਾਰੀ ਹਿੰਸਕ ਘਟਨਾਵਾਂ ਕਰਕੇ ਹਮੇਸ਼ਾ ਚਰਚਾ ਵਿੱਚ ਰਹਿੰਦੇ ਹਨ ਅਤੇ ਰਾਹਗੀਰਾਂ ਨਾਲ ਗੁੰਡਾਗਰਦੀ ਦੀਆਂ ਘਟਨਾਵਾਂ ਰੋਜ਼ਾਨਾ ਸੁਣਨ ਨੂੰ ਮਿਲਦੀਆਂ ਹਨ, ਬੀਤੀ ਰਾਤ ਵੀ ਟੋਲ ਪਲਾਜ਼ਾ ਦੇ ਕਰਮਚਾਰੀਆਂ ਵੱਲੋਂ ਇਕ ਕਾਰ ਸਵਾਰ ਵਿਅਕਤੀਆਂ ਦੀ ਕੁੱਟਮਾਰ ਕਰਕੇ ਜਖਮੀ ਕਰ ਦਿੱਤੇ। ਹਸਪਤਾਲ ਵਿੱਚ ਜੇਰੇ ਇਲਾਜ ਗੋਪਾਲ ਚੰਦ ਪੁੱਤਰ ਸੁੰਦਰ ਲਾਲ ਅਤੇ ਸੁੰਦਰ ਲਾਲ ਪੁੱਤਰ ਹੁਕਮ ਚੰਦ ਨੇ ਦੱਸਿਆ ਕਿ ਓਹਨਾ ਦਾ ਬੈਂਡ ਦਾ ਕਾਰੋਬਾਰ ਹੈ ਉਹ ਪਟਿਆਲਾ ਤੋ ਪ੍ਰੋਗਰਾਮ ਕਰਕੇ ਵਾਪਿਸ ਬਰਨਾਲਾ ਆ ਰਹੇ ਸਨ। ਜਿਵੇਂ ਹੋ ਉਹ ਬਡਬਰ ਟੋਲ ਪਲਾਜ਼ਾ ਪਹੁੰਚੇ ਤਾਂ ਉਨ੍ਹਾਂ ਨੇ ਆਪਣਾ ਫਾਸਟ ਟੈਗ ਦਿਖਾ ਦਿੱਤਾ, ਪਰੰਤੂ ਕਰਮਚਾਰੀਆਂ ਵੱਲੋਂ ਉਨ੍ਹਾਂ ਦਾ ਟੈਗ ਖੋਹ ਲਿਆ ਅਤੇ ਗਾਲੀ ਗਲੋਚ ਕਰਨ ਲੱਗੇ ਅਤੇ ਹੂਟਰ ਮਾਰ ਕੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਕੇ ਸਾਡੀ ਡਾਂਗਾਂ ਸੋਟੀਆਂ ਨਾਲ ਕੁੱਟਮਾਰ ਕੀਤੀ ਇਸ ਤੋਂ ਬਾਅਦ ਮੇਰਾ ਬਜੁਰਗ ਬਾਪ ਵੀ ਆ ਗਿਆ ਉਸ ਦੀ ਵੀ ਇਹਨਾ ਕਰਮਚਾਰੀਆਂ ਨੇ ਕੁੱਟਮਾਰ ਕਰਕੇ ਗੰਭੀਰ ਜਖਮੀ ਕਰ ਦਿੱਤਾ ਅਤੇ 20 ਹਜਾਰ ਰੁਪਏ ਵੀ ਕੱਢ ਲਏ , ਜਖਮੀ ਪਿਓ ਪੁੱਤ ਨੂੰ ਧਨੌਲਾ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਸੁੰਦਰ ਲਾਲ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਮੈਡੀਕਲ ਕਾਲਜ ਫਰੀਦਕੋਟ ਵਿਖੇ ਰੈਫਰ ਕੀਤਾ ਗਿਆ, ਜਖਮੀ ਪਿਓ ਪੁੱਤ ਨੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਅਤੇ ਬਰਨਾਲਾ ਦੇ ਜਿਲਾ ਪ੍ਰਸ਼ਾਸਨ ਕੋਲੋ ਇਨਸਾਫ ਦੀ ਮੰਗ ਕਰਦਿਆਂ ਟੋਲ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

Have something to say? Post your comment

More From Punjab

ਟੈਂਕਰਾਂ ’ਚੋਂ ਪੈਟਰੋਲ ਡੀਜਲ ਚੋਰੀ ਕਰਕੇ ਇੰਥਨੋਲ ਮਿਲਾਉਣ ਵਾਲੇ ਚਾਰ ਵਿਅਕਤੀ ਕਾਬੂ

'ਰਵਨੀਤ ਬਿੱਟੂ ਅਹਿਸਾਨ ਫਰਾਮੋਸ਼ ਆਦਮੀ', ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਭੜਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ

ਧਮਾਕੇ ਮਗਰੋਂ ਹੈਪੀ ਪਸ਼ੀਆਂ ਨੇ ਟਾਰਗੇਟ ਪੂਰਾ ਕਰਨ ਵਾਲਿਆਂ ਤੋਂ ਬਣਾ ਲਈ ਸੀ ਦੂਰੀ, ਮੁਲਜ਼ਮ ਰੋਹਨ ਤੇ ਵਿਸ਼ਾਲ ਨੇ ਖੋਲ੍ਹੇ ਭੇਦ

ਜ਼ੀਰਕਪੁਰ 'ਚ ਫਲੈਟ ਦਿਵਾਉਣ ਬਹਾਨੇ ਤਿੰਨ ਜਣਿਆਂ ਨਾਲ ਕਰੋੜਾਂ ਦੀ ਠੱਗੀ, ਪੰਜ ਵਿਅਕਤੀਆਂ ਖਿਲਾਫ਼ ਧੋਖਾਧੜੀ ਦਾ ਕੇਸ ਦਰਜ

ਸੱਤਾ ਧਿਰ ਨੂੰ ਜਬਰਦਸਤ ਝਟਕਾ, ਹਾਈਕੋਰਟ ਨੇ ਗੁਰਜੀਤ ਸਿੰਘ  ਰਾਮਣਵਾਸੀਆ ਨੂੰ ਹੀ ਮੰਨਿਆ ਪ੍ਰਧਾਨ---  ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀ, ਫੈਸਲੇ ਨੇ ਵੀ ਸੱਚ ਝੂਠ ਦਾ ਨਿਤਾਰਾ ਕਰ ਦਿੱਤਾ ਹੈ-ਗੁਰਜੀਤ ਸਿੰਘ ਔਲਖ 

ਜਮਹੂਰੀਅਤ ਬਹਾਲ ਮੁਜ਼ਾਹਰੇ ਦੇ ਸਮੇਂ ਮਾਨਯੋਗ ਗੁਰਜੰਟ ਸਿੰਘ ਕੱਟੂ ਜੀ, ਪ੍ਰੋ ਮਹਿੰਦਰਪਾਲ ਸਿੰਘ ਜੀ ਅਤੇ ਅੰਮ੍ਰਿਤਪਾਲ ਸਿੰਘ ਸੰਧਰਾ ਜੀ ਨੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਦੀ ਕਿਤਾਬ “ਸੰਘਰਸ਼ ਦਾ ਦੌਰ” ਦੀ ਕੀਤੀ ਸਰਾਹਣਾ

38 ਸਾਲਾ ਨੌਜਵਾਨ ਨੇ ਲਾਇਸੈਂਸੀ ਅਸਲੇ ਨਾਲ ਖ਼ੁਦ ਨੂੰ ਮਾਰੀ ਗੋਲ਼ੀ

ਸੁਪਰੀਮ ਕੋਰਟ ਦੇ ਜ਼ਮਾਨਤੀ ਫੈਸਲੇ ਨੇ ਸਾਬਤ ਕੀਤਾ ਕੇਜਰੀਵਾਲ ਦੀ ਗ੍ਰਿਫਤਾਰੀ BJP ਦੀ ਸਾਜ਼ਿਸ਼ ਸੀ - AAP

ਅੱਤਵਾਦੀ ਹੈਪੀ ਦੇ ਗੁਰਦਾਸਪੁਰ, ਅਜਨਾਲਾ ਤੇ ਰਮਦਾਸ 'ਚ 35 ਤੋਂ ਵੱਧ ਗੁਰਗੇ ਸਰਗਰਮ, ਪੰਜਾਬ 'ਚ ਅੱਤਵਾਦੀ ਵਾਰਦਾਤਾਂ ਨੂੰ ਦਿੰਦੇ ਹਨ ਅੰਜਾਮ

ਏਡਿਡ ਸਕੂਲ ਦੇ ਅਨਏਡਿਡ ਸਟਾਫ ਨੇ CM Mann ਦੀ ਕੋਠੀ ਅੱਗੇ ਕੀਤੀ ਰੈਲੀ, Police ਨੇ ਸੜਕ ਦੇ ਦੋਵੇਂ ਪਾਸੇ ਲਾਏ ਬੈਰੀਕੇਡ