ਵੱਖ ਵੱਖ ਦੇਸ਼ਾਂ ਦੇ ਖਾਲਿਸਤਾਨੀ ਆਗੂਆਂ ਨੇ ਟਕੇ ਟਕੇ ਤੇ ਵਿਕਣ ਵਾਲੀ ਨਚਾਰ ਕੰਗਣਾ ਰਣੌਤ ਵਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਪ੍ਰਤੀ ਕੀਤੀ ਬੇਹੂਦਾ ਟਿੱਪਣੀ ਦਾ ਲਿਆ ਕਰੜਾ ਨੋਟਿਸ
ਲੰਡਨ ( ਏਜੰਸੀਆਂ ) ਪਿਛਲੇ ਦਿਨੀ ਇਕ ਨਚਾਰ ਤੇ ਘਟੀਆ ਕਿਸਮ ਦੀ ਔਰਤ ਕੰਗਣਾ ਰਣੌਤ ਵਲੋਂ ਵੀਹਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਪ੍ਰਤੀ ਕੀਤੀ ਗਈ ਬੇਹੂਦਾ ਟਿੱਪਣੀ ਦਾ ਵੱਖ ਵੱਖ ਦੇਸ਼ਾਂ ਦੇ ਖਾਲਿਸਤਾਨੀ ਆਗੂਆਂ ਵੱਲੋਂ ਕਰੜਾ ਨੋਟਸ ਲਿਆ ਗਿਆ ਇੰਗਲੈਂਡ ਵਿੱਚ ਪਿਛਲੇ ਲੰਬੇ ਸਮੇਂ ਤੋਂ ਰਾਜਸੀ ਸ਼ਰਨ ਤੇ ਰਹਿ ਰਹੇ ਖਾਲਿਸਤਾਨੀ ਆਗੂ ਭਾਈ ਕੁਲਵੰਤ ਸਿੰਘ ਮੁਠੱਡਾ, ਜਰਮਨੀ ਤੋਂ ਭਾਈ ਗੁਰਵਿੰਦਰ ਸਿੰਘ ਨਡਾਲੋ, ਬੈਲਜੀਅਮ ਤੋਂ ਭਾਈ ਗੁਰਦਿਆਲ ਸਿੰਘ ਢਕਾਣਸੂ, ਅਮਰੀਕਾ ਤੋਂ ਗੁਰਮੇਲ ਸਿੰਘ ਢੇਸੀ, ਯੂ ਕੇ ਤੋਂ ਭਾਈ ਬਲਵਿੰਦਰ ਸਿੰਘ ਡੱਲੇਵਾਲ ਨੇ ਪ੍ਰੈਸ ਨੂੰ ਕੀਤੇ ਜਾਰੀ ਬਿਆਨ ਵਿੱਚ ਨਚਾਰ ਕੰਗਣਾ ਰਨੌਤ ਨੂੰ ਸਖਤ ਤਾੜਨਾ ਕਰਦੇ ਹੋਏ ਆਪਣੀ ਜੁਬਾਨ ਬੰਦ ਕਰਨ ਲਈ ਆਖਿਆ ਗਿਆ ਹੈ ਖਾਲਿਸਤਾਨੀ ਆਗੂਆਂ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸਾਡੀ ਸਿੱਖ ਕੌਮ ਦੇ ਹੀਰੋ ਹਨ ਅਤੇ ਉਹ ਹਮੇਸ਼ਾ ਹੀ ਸਾਡੇ ਦਿਲਾਂ ਵਿੱਚ ਵਸਦੇ ਹਨ ਪੂਰੀ ਸਿੱਖ ਕੌਮ ਉਨਾਂ ਦਾ ਸਤਿਕਾਰ ਕਰਦੀ ਹੈ ਅਤੇ ਕਰਦੀ ਰਹੇਗੀ ਖਾਲਿਸਤਾਨੀ ਆਗੂ ਭਾਈ ਕੁਲਵੰਤ ਸਿੰਘ ਮੁਠੱਡਾ ਅਤੇ ਭਾਈ ਬਲਵਿੰਦਰ ਸਿੰਘ ਡੱਲੇਵਾਲ ਨੇ ਬੜੇ ਸਖਤ ਲਫਜ਼ਾਂ ਵਿੱਚ ਕਿਹਾ ਕਿ ਪੈਸੇ ਖਾਤਰ ਥਾਂ ਥਾਂ ਤੇ ਨੱਚਣ ਵਾਲੀ ਕੰਗਣਾ ਰਣੌਤ ਜੇਕਰ ਤੈਨੂੰ ਐਮਰਜਂਸੀ ਫਿਲਮ ਵਿੱਚ ਜਿਆਦਾ ਹੀ ਇੰਦਰਾ ਦਾ ਰੋਲ ਨਿਭਾਉਣ ਦਾ ਸ਼ੌਂਕ ਹੈ ਤਾਂ ਇੰਦਰਾ ਦਾ ਹਸ਼ਰ ਵੀ ਯਾਦ ਰੱਖੀਂ ਅਖੀਰ ਵਿੱਚ ਖਾਲਿਸਤਾਨੀ ਆਗੂਆਂ ਵੱਲੋਂ ਸਮੁੱਚੀ ਸਿੱਖ ਕੌਮ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਐਮਰਜਂਸੀ ਫਿਲਮ ਦਾ ਡੱਟ ਕੇ ਵਿਰੋਧ ਕਰਨ ਅਤੇ ਕਿਸੇ ਵੀ ਸਿਨਮੇ ਵਿੱਚ ਕਿਸੇ ਵੀ ਕੀਮਤ ਤੇ ਫਿਲਮ ਨਾ ਲੱਗਣ ਦਿੱਤੀ ਜਾਵੇ