,ਬਰਨਾਲਾ: ਬਠਿੰਡਾ 'ਚ ਕਿਸਾਨਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋਣ ਮਗਰੋਂ ਬਰਨਾਲਾ ਤੋਂ ਵੀ ਕਿਸਾਨਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਬੱਸ ਦੀ ਟਰੱਕ ਨਾਲ ਬੁਰੀ ਤਰ੍ਹਾ ਟੱਕਰ ਹੋ ਗਈ ਜਿਸ ਮਗਰੋਂ ਬੱਸ ਸੜਕ 'ਤੇ ਪਲਟ ਗਈ। ਹਾਦਸੇ 'ਚ 1 ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ।