ਮੋਗਾ : ਅੱਜ ਪੰਜਾਬ ਰੋਡਵੇਜ਼ ਪਨਬਸ 'ਤੇ ਪੀਆਰਟੀਸੀ ਕਾਮਿਆਂ ਵੱਲੋਂ ਮੁਕੰਮਲ ਹੜਤਾਲ ਦੌਰਾਨ ਮੋਗਾ ਬੱਸ ਅੱਡੇ 'ਤੇ ਕਾਮਿਆਂ ਨੇ ਗੇਟ ਰੈਲੀ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ।ਕਾਮਿਆਂ ਵੱਲੋਂ ਕੀਤੀ 3 ਦਿਨ ਦੀ ਮੁਕੰਮਲ ਹੜਤਾਲ ਦੌਰਾਨ ਲੋਕ ਪ੍ਰੇਸ਼ਾਨ ਦੇਖੇ ਗਏ। ਸਥਾਨਕ ਬੱਸ ਅੱਡੇ 'ਤੇ ਮਨਜੀਤ ਕੌਰ, ਬਿਸ਼ਨ ਕੌਰ ਅਤੇ ਇਕੱਤਰ ਸਿੰਘ ਨੇ ਕਾਮਿਆਂ ਦੇ ਹੱਕ 'ਚ ਬੋਲਦਿਆਂ ਪੰਜਾਬ ਸਰਕਾਰ ਨੂੰ ਇਨ੍ਹਾਂ ਦੀਆਂ ਮੰਗਾਂ ਮੰਨਣ ਲਈ ਕਿਹਾ।ਕਾਮਿਆਂ ਵੱਲੋਂ ਕੀਤੀ 3 ਦਿਨ ਦੀ ਮੁਕੰਮਲ ਹੜਤਾਲ ਦੌਰਾਨ ਲੋਕ ਪ੍ਰੇਸ਼ਾਨ ਦੇਖੇ ਗਏ। ਸਥਾਨਕ ਬੱਸ ਅੱਡੇ 'ਤੇ ਮਨਜੀਤ ਕੌਰ, ਬਿਸ਼ਨ ਕੌਰ ਅਤੇ ਇਕੱਤਰ ਸਿੰਘ ਨੇ ਕਾਮਿਆਂ ਦੇ ਹੱਕ 'ਚ ਬੋਲਦਿਆਂ ਪੰਜਾਬ ਸਰਕਾਰ ਨੂੰ ਇਨ੍ਹਾਂ ਦੀਆਂ ਮੰਗਾਂ ਮੰਨਣ ਲਈ ਕਿਹਾ।