ਮੁਬਾਇਲ ਫੋਨ ਦੀ ਗੁਲਾਮੀ
ਹੁਣ ਤਾਂ ਸਾਰੀ ਹੀ ਜਨਤਾ ਹੋ ਗਈ ਮੁਬਾਇਲ ਦੇ ਗੁਲਾਮ।
ਨਾ ਕੋਈ ਵੇਖਦਾਂ ਸੁਭਾ ਨਾਂ ਸ਼ਾਮ।
ਨਾਂ ਹੀ ਕਿਸੇ ਨੂੰ ਨੀਂਦ ਆਵੇ ਹੁਣ ਤਾ ਹਰ ਕੋਈ ਹੀ ਨੀਦ ਦੀ ਥਾਂ ਫੋਨ ਹੀ ਚਲਾਵੇ,
ਉ ਲੋਕੋ ਸਮਝ ਜਾਉ ਜੇ ਸਮਝਿਆ ਜਾਂਦਾ ਬਾਅਦ ਚ ਪਛਤਾਇਆ ਕੁਛ ਨਹੀਂ ਬਣਦਾ ਹੱਥੋਂ ਛੁੱਟ ਜਾਵੇਂਗੀ ਜ਼ਿੰਦਗੀ ਦੀ ਲਗਾਮ,
ਹੁਣ ਤਾਂ ਸਾਰੀ ਜਨਤਾ ਹੀ ਹੋ ਗਈ ਮੁਬਾਇਲ ਫੋਨ ਦੇ ਗੁਲਾਮ।
ਨਾ ਕੋਈ ਵੇਖਦਾਂ ਸੁਭਾ ਨਾਂ ਸ਼ਾਮ।
ਫੋਨ ਤੇ ਕੋਈ ਬਨਾਉਟੀ ਵਟਸਐਪ ਚਲਾਵੇ,
ਪੁੱਠੇ ਸਿੱਧੇ ਸਟੇਟਸ ਲਾਵੇ ,
ਕੋਈ ਫੇਸਬੁੱਕ ਤੇ ਫੇਕ ਆਈਡੀ ਬਣਾਵੇ,
ਕੋਈ ਇੰਸਟਾਗ੍ਰਾਮ ਤੇ ਗਲਤ ਰੀਲਾ ਬਣਾਂ ਬਣਾ ਕੇ ਪਾਵੇਂ,
ਹੁਣ ਤਾਂ ਚਾਰੇ ਪਾਸੇ ਘੋੜੇ ਵਾਲ਼ਾ ਫਿਰ ਗਿਆ,
ਲੱਗੀਆ ਦਿਮਾਗਾਂ ਨੂੰ ਪੁੱਠੀਆਂ ਬੁਮਾਰੀਆ,
ਮਨਾਂ ਚ ਵੱਧ ਗਿਆ ਗ਼ੁੱਸਾ,
ਸਰੀਰਾਂ ਚ ਵੱਧ ਗੲੀ ਗਰਮੀਂ,
ਹੁਣ ਨਹੀਂ ਕੋਈ ਮੰਨਦਾ ਬੇਸ਼ੱਰਮੀ
ਪੈ ਗਿਅਾ ਚਾਰ ਚੁਫੇਰੇ ਗੰਦ,
ਚੜ੍ਹ ਗਿਆ ਲੋਕਾਂ ਦੇ ਦਿਮਾਗ ਨੂੰ ਕਾਮ,
ਹੁਣ ਤਾਂ ਸਾਰੀ ਜਨਤਾ ਹੋ ਗਈ ਮੁਬਾਇਲ ਦੇ ਗੁਲਾਮ।
ਨਾਂ ਕੋਈ ਵੇਖਦਾਂ ਸੁਭਾ ਨਾਂ ਸ਼ਾਮ।
ਨਾਂ ਕਿਸੇ ਨੂੰ ਕੋਈ ਬੁਲਾਵੇ ਨਾ ਚਲਾਵੇ,
ਹਰ ਕੋਈ ਆਪਣੇ ਆਪ ਨੂੰ ਸਟਾਰ ਕਹਾਵੇਂ,
ਹੁਣ ਤਾਂ ਬੱਸ ਫੋਨਾਂ ਤੇ ਹੀ ਔਨਲਾਈਨ ਯਾਰੀਆਂ ਜਾਨੋਂ ਪਿਆਰੀਆਂ,
ਫੋਕੀ ਬੱਲੇ ਸ਼ਬਾਸ਼ ਦੀ ਹੋਈ ਪਈ ਆ ਕਮਾਲ,
ਹੁਣ ਤਾਂ ਸਾਰੀ ਜਨਤਾ ਹੀ ਹੋ ਗਈ ਮੁਬਾਇਲ ਦੇ ਗੁਲਾਮ।
ਨਾ ਕੋਈ ਵੇਖਦਾਂ ਸੁਭਾ ਨਾਂ ਸ਼ਾਮ।
ਹੁਣ ਦੇ ਸਮੇਂ ਚ ਮੁਬਾਇਲ ਨੇ ਨੌਜੁਆਨੀ ਨੂੰ ਖਾਂ ਲਿਆ,
ਪੁੱਠੇ ਰਸਤੇ ਪਾ ਲਿਆ,
ਜਗਨ ਉੱਗੋਕੇ ਕਹਿੰਦਾਂ ਫੋਨ ਸਹੀ ਵਰਤੋਂ,
ਸਿੱਖਿਆ ਦਾਇਕ ਲਿਖੋ,
ਸਿੱਖਿਆ ਦਾਇਕ ਬਾਗ਼ੀ ਅਲਫ਼ਾਜ਼ ਵਰਗੀਆਂ ਕਿਤਾਬਾਂ ਪੜ੍ਹੋ ਤੇ ਸੱਚ ਤੇ ਖੜ੍ਹੋ,
ਲਿੱਖਤ ਜਗਨ ਉੱਗੋਕੇ,9915598209